Meta tags:
description= Ajit online: Punjabi news updates on business, politics, sports, fashion, Punjabi films, hindi films, national and international news reports. News from northern India, Punjab, Delhi, Haryana, Chandigarh;
keywords= newspaper, punjabi newspaper, jalandhar, punjab, india, top punjabi, current affairs, current news, punjabi news, punjab news, jalandhar current news, world news, Daily Ajit, ajit, ajit online,gurbani, religion, sikhism, punjabi samachar, headline news, breaking news, jalandhar, gurdaspur, amritsar, hoshiarpur, kapurthala, ferozepur, faridkot, moga, ludhiana, mohali, gurgaon;
Headings (most frequently used words):
ਦੀ, ਦੇ, ਨੂੰ, ਤੋਂ, ਅੰਸਾਰੀ, ਤੇ, ਕੇ, ਨੇ, ਪੰਜਾਬ, ਲਈ, ਲੋਕ, ਮੁਖਤਾਰ, ਲੈ, ਸਿੰਘ, ਰਹੇ, ਸਾਬਕਾ, ਬਾਅਦ, ਨਹੀਂ, ਸਰਕਾਰ, ਦਾ, ਵਲੋਂ, ਜਾਂਚ, ਪੁਲਿਸ, ਗਿਆ, ਮੌਤ, ਹੋਈ, ਦਲ, ਚੋਣਾਂ, ਪ੍ਰਦੇਸ਼, ਬਣੇ, ਵਾਲੇ, bjp, ਨੌਜਵਾਨ, ਮਿਲੀ, ਕਰਨ, ਹੋਏ, ਸ਼ਰਾਬ, ਨਾਲ, ਪੀ, ਜਲੰਧਰ, ਉਸ, ਬਾਲ, ਰਿਹਾਅ, ਲੋਕਾਂ, ਡਿਗਣ, ਕਮਿਸ਼ਨਰ, ਘਰ, ਮੀਟਿੰਗ, ਕਾਬੂ, ਦੀਆਂ, ਮੌਤਾਂ, ਚੰਡੀਗੜ੍ਹ, ਅਕਾਲੀ, ਬਰਾਮਦ, ਟੀਮ, ਅਜੀਤ, ਚੋਣ, ਸਭਾ, ਆਪ, ਕਣਕ, ਹਨ, ਮੰਤਰੀ, ਨਿਰਮਾਣ, ਤਿੰਨ, ਸ਼ਹੀਦਾਂ, ਵਿਖੇ, ਸੁਧਾਰ, ਕਾਰਨ, ਗੁਰਦੁਆਰਾ, ਦਿੱਤਾ, ਮਾਰ, ਗੋਲੀਆਂ, ਉਮਰ, ਰਾਤ, ਸਾਹਿਬ, ਜੇਲ੍ਹ, hans, ਸਮੇਤ, ਅੰਗੁਰਾਲ, ਬੱਸ, ਦਿੱਲੀ, ਸਵਾਲ, ਵੀ, ਅਪ੍ਰੈਲ, ਮਾਰਚ, 28, ਪਿਤਾ, ਗੈਂਗਸਟਰ, ਮੇਰੇ, loksabhaelection2024, ਸਮਰਪਿਤ, live, ਪਹਿਲਾ, ਅੰਤਰਰਾਸ਼ਟਰੀ, ਕਰਨਗੇ, ਸੰਸਾਰ, ਖੇਡ, ਤਰਸ, angural, ਜਨਰਲ, ਰਾਸ਼ਟਰੀ, ਖ਼ਬਰਾਂ, ਸਫ਼ਾ, ਵਾਸੀ, ਸਟੈਂਡ, ਲਾਸ਼, ਤਾਜਾ, ਇਤਿਹਾਸਕ, ਪੀਣ, ਦਿਲਚਸਪ, ਵਾਰਡ, 1ਦੱਖਣੀ, ਰਹੀ, ਸਤਾਏ, ਜਾ, ਸ਼ਰਧਾਲੂਆਂ, 2024, ਈਸਟਰ, ਅਫ਼ਰੀਕਾ, ਸਿਮਰਨਜੀਤ, ਟੀ, login, ਮਾਨ, sangrur, ਲੁਧਿਆਣਾ, ਅੰਮ੍ਰਿਤਸਰ, ਸੰਪਾਦਕੀ, ਲੜਨਗੇ, ਅੱਜ, ਬਾਈਕਾਟ, ਲੜਕੇ, ਜੋੜ, 42, joshi, vineet, ਲਾਟਰੀ, ਹੋ, ਸਾਲਾਨਾ, ਚਲਾ, ਸ਼ਾਮਿਲ, ਮਾਫੀਆ, ਦੇਖ, ਮੇਲਾ, ਨੀਤੀਆਂ, ਜਵਾਬ, ਸ਼ਰਧਾ, ਮਨਾਇਆ, ਬਾਸੀ, ਭੂ, ਸਾਲਾ, ਨਾਬਾਲਗ, ਹਜ਼ਾਰ, pakistani, ਲਾਹਣ, sri, chola, sahib, ਲੀਟਰ, ਡੰਪ, sheetal, kaleke, ਨਾਜਾਇਜ਼, ਕਾਮਯਾਬੀ, ਵੱਡੀ, ਜੋਗਿੰਦਰ, ਭਾਣਾ, ਵਾਪਰਿਆ, ਕੂੜੇ, ਕੇਜਰੀਵਾਲ, ਪਹਾੜੀ, ਜ਼ਬਤ, ਨੇੜਿਓਂ, ਸਰਹੱਦ, ਕੌਮਾਂਤਰੀ, ਪਾਕਿਸਤਾਨ, 11ਭਾਰਤ, ਅੱਗ, ਲੱਗੀ, ਪਾਰਕਿੰਗ, ਵਾਹਨਾਂ, ਗਏ, ਕੀਤੇ, 10ਤੇਲੰਗਾਨਾ, ਹੈਰੋਇਨ, ਐਕਟ, ਸ਼ਕਤੀਆਂ, ਵਿਸ਼ੇਸ਼, ਬਲ, ਹਥਿਆਰਬੰਦ, ਵਧਾਇਆ, ਹੋਰ, ਮਿਆਦ, ਮਹੀਨਿਆਂ, ਜ਼ਿਲਿਆਂ, 9ਆਸਾਮ, ਕਰੋੜਾਂ, 12ਯੂ, ਲੋੜ, ਮਜ਼ਬੂਤ, ਝਟਕੇ, ਭੂਚਾਲ, 16ਅਫ਼ਗਾਨਿਸਤਾਨ, ਲੈਣ, ਹਿੱਸਾ, ਰੋਕਿਆ, ਜ਼ੂਮਾ, ਜੈਕਬ, ਰਾਸ਼ਟਰਪਤੀ, ਅਫਰੀਕਾ, 15ਦੱਖਣੀ, ਸੁਰੱਖਿਆ, ਦੇਰ, ਫ਼ਿਰੋਜ਼ਾਬਾਦ, ਦੀਮੌਤ, 14ਉੱਤਰ, ਬੇਟੇ, ਕਿਹਾ, ਜ਼ਹਿਰ, ਖਾਣੇ, 13ਉੱਤਰ, ਗਈ, ਬੁਲਾਈ, ਰਿਹਾਇਸ਼, ਮੁੱਖ, ਮਾਇਆਵਤੀ, ਪੱਧਰੀ, 45, ਮੈਂਬਰੀ, ਐਸ, ਪਹੁੰਚੀ, ਕੰਪਲੈਕਸ, ਭੋਜਸ਼ਾਲਾ, ਸਰਵੇਖਣ, ਸ਼ੁਰੂ, 22, 4ਮੱਧ, ਮੈਜਿਸਟ੍ਰੇਟ, ਕਰੇਗੀ, 3ਮੁਖਤਾਰ, 5ਜੰਮੂ, ਅਖਿਲੇਸ਼, ਅਧਿਕਾਰ, ਕੋਈ, ਰਹਿਣ, ਸੱਤਾ, ਸਕਦੀ, ਕਰ, ਰਾਖੀ, ਮਾਲ, ਜਾਨ, ਜੋ, 2ਯੂ, ਆਈ, ਕਸ਼ਮੀਰ, ਉੱਚ, ਕਰਿਆਨਾ, ਦੋਸ਼ਾਂ, ਗੰਭੀਰ, ਲਗਾਏ, ਪਰਿਵਾਰ, 8ਮੁਖ਼ਤਿਆਰ, ਲੁੱਟ, ਗਹਿਣਿਆਂ, ਨਗਦੀ, ਰੁਪਏ, ਲੱਖਾਂ, ਘਰੋਂ, ਵਪਾਰੀ, 7ਅਜਨਾਲਾ, ਬੈਟਰੀ, ਗ੍ਰਿਫ਼ਤਾਰ, ਸਣੇ, ਚਿੰਟੂ, ਮੁਠਭੇੜ, 6ਜਲੰਧਰ, 10, ਖੱਡ, ਡੂੰਘੀ, ਟੈਕਸੀ, ਯਾਤਰੀ, ਨੇੜੇ, ਚਸ਼ਮਾ, ਖਬਰਾਂ, ਸੋਚ, ਚੰਦੂਮਾਜਰਾ, ਜੰਮੂ, ਯੂਨੀਵਰਸਿਟੀ, ਸਿੰਗਲਾ, ਵਿਜੇ, ਡਾ, ਸਿਹਤ, ਚੱਲ, ਬਣਾ, ਦੂਰੀ, ਲੜੇਗਾ, ਕਸ਼ਮੀਰ, ਹਰਿਆਣਾ, ਸਤਨਾਮ, ਬੱਚੇ, ਪਾਕਿਸਤਾਨੀ, ਦੋ, ਨਜ਼ਰਬੰਦ, ਦੇਣ, ਜਨਮ, ਬੱਚੀ, ਚੀਅਰਲੀਡਰ, ਅਮਰੀਕਾ, ਕੁਲਪਤੀ, ਸੰਧੂ, ਸਮਾਗਮ, ਯੋਗ, ਕਿਵੇਂ, ਕਪੂਰ, ਸਰਦਾਰ, ਵਿਦਾਇਗੀ, ਸਦੀਵੀ, ਸਮਰਣਾਨੰਦ, ਸਵਾਮੀ, ਸਿਆਸੀ, ਹੀ, ਉਮੀਦਵਾਰਾਂ, ਬੇੜੀ, ਸ੍ਰੀ, ਲੜਖੜਾਉਂਦੀ, ਹਰਾਇਆ, ਦੌੜਾਂ, 12, ਜਿੱਤ, ਦੂਸਰੀ, ਲਗਾਤਾਰ, ਰਾਜਸਥਾਨ, ਨਤਮਸਤਕ, ਦਰਬਾਰ, 31, ਯਾਦ, ਉਪਾਧੀ, ਅਧਿਕਾਰੀਆਂ, ਹੈਰਾਨੀਜਨਕ, ਖੋਲ੍ਹੇ, ਲੋਟਸ, ਆਪ੍ਰੇਸ਼ਨ, ਸ਼ੀਤਲ, ਸ਼ਾਮਿਲ, ਭਾਜਪਾ, ਚਰਚੇ, ਜਾਣ, ਸੱਦੇ, ਕੁਝ, ਉੱਤਰਾਖੰਡ, ਗੰੂਜ, ਘੁਟਾਲੇ, ਹਿਰਾਸਤ, ਡੀ, ਵਧੀ, ਤੱਕ, ਝਟਕਾ, ਵੱਡਾ, ਭੇਦ, ਨਾਨਕਮਤਾ, ਸਿੱਖ, ਸੁਰੱਖਿਅਤ, ਸਮੂਹ, ਸਟਰਾਲਨ, ਕੀਰਤਨ, ਨਗਰ, ਦਿਵਸ, ਸਾਜਨਾ, ਪੰਥ, ਖ਼ਾਲਸਾ, ਕੱਢਿਆ, ਬਾਹਰ, ਵਿਅਕਤੀਆਂ, ਕਾਰ, 33, ਬੱਚਿਆਂ, ਸਵਾਰ, ਕਿਸ਼ਤੀ, ਫਸੇ, ਗੁਫ਼ਾ, ਦਰਿਆ, ਟੈਨੇਸੀ, ਹੱਤਿਆ, ਮੁਖੀ, ਸੇਵਾ, ਨਵਾਬ, ਰਿੰਕੂ, ਪ੍ਰੋ, ਨੰੂ, ਨਿਗਮ, ਹਸਪਤਾਲ, ਸਪੈਸ਼ਲਿਟੀ, ਸੁਪਰ, ਐਂਡ, ਸਟੋਨ, ਜੀ, ਆਰ, ਟੰਗ, ਛਿੱਕੇ, ਨਿਯਮਾਂ, ਹੁਕਮ, ਕੀਤੀ, ਡਿਪਟੀ, ਤਿਆਰੀਆਂ, ਪ੍ਰਬੰਧਾਂ, ਖ਼ਰੀਦ, ਕਾਰਵਾਈ, ਖ਼ਿਲਾਫ਼, ਵਿਹੜਿਆਂ, ਵਪਾਰਕ, ਅਧਿਕਾਰਤ, ਦਿੱਤੇ, ਵਿਸਾਰਿਆ, ਹੁੰਦੀ, ਝੀਲ, ਪਹਿਲਾਂ, ਸਿਧਾਂਤ, ਪੰਥਕ, ਅਤੇ, ਹਿੱਤ, ਸ਼੍ਰੋਮਣੀ, ਹੱਤਿ, ਚੁੱਕੇ, ਵਿਧਾਇਕ, hansrajhans, ਸਲੂਜਾ, ਛੱਡਣਗੇ, raj, ਮੌ, ਸਿਆਸਤਦਾਨ, ਬੰਦ, ਬੇਟਾ, son, poi, slow, ਅਣ, ਕਿਉਂ, ਸਰਕਾਰੀ, ਸਕੇ, ਕੰਮ, ਚੁੱਕਣ, ਕੂੜਾ, ਕਰਕੇ, ਧਰਨੇ, ਆਪ੍ਰੇਟਰਾਂ, ਬੀ, ਸੀ, ਜੇ, ਗਰੁੱਪ, ਵਿਕ, ਪ੍ਰਭਾਵਿਤ, ਕਰੋੜ, 250, ਕਾਰੋਬਾਰ, ਸ਼ਹਿਰ, ਦਰਜ, ਕੇਸ, ਅਣਪਛਾਤੇ, ਮਾਮਲੇ, ਤੋੜਨ, ਬੋਰਡ, ਰਿਹਾ, ਪੋਰਟਲ, ਦੌਰਾਨ, ਪੂਰਵਕ, ਅਸਲ੍ਹੇ, ਤਸਕਰ, ਨਸ਼ਾ, ਲੁੱਟੇ, ਲੱਖ, ਵੇਚਣ, ਕਿਤਾਬਾਂ, ਲੁਟੇਰਿਆਂ, ਅੰਮਿ੍ਤਸਰ, ਸੰਪੰਨ, ਸਫਲਤਾ, ਸੰਚਾਲਕ, ਅਲਾਟਮੈਂਟ, ਠੇਕਿਆਂ, ਲਿਫਟਿੰਗ, ਬਣੀ, ਹੱਡੀ, ਗਲੇ, ਪ੍ਰਸ਼ਾਸਨ, ਜਾਰੀ, ਛਾਪੇਮਾਰੀ, ਭਾਰਤੀ, ਅਭਿਨੰਦਨ, ਮਹਿਸੂਸ,
Text of the page (most frequently used words):
ਨੂੰ (30), ਤੋਂ (24), 2024 (20), #ਮਾਰਚ (20), #ਅੰਸਾਰੀ (17), #minutes (16), ago (16), ਪੰਜਾਬ (13), #ਸਿੰਘ (13), #ਅਜੀਤ (13), #hours (12), ਮੌਤ (12), #ਮੁਖਤਾਰ (12), #ਜਲੰਧਰ (10), ਵਿਚ (10), ਬਣੇ (9), #ਗੈਂਗਸਟਰ (8), ਪੁਲਿਸ (8), ਸਾਹਿਬ (8), ਨਗਰ (7), ਵਲੋਂ (7), ਲੋੜ (7), ਅੰਮ੍ਰਿਤਸਰ (7), ਹੋਈ (7), ਨਹੀਂ (7), ਬਾਅਦ (7), trust (6), #ਕਾਰਨ (6), ਸਾਬਕਾ (6), ਸਿਆਸਤਦਾਨ (6), ਦੱਖਣੀ (6), ਜਾਂਚ (5), ਦਿੱਲੀ (5), ਚੰਡੀਗੜ੍ਹ (5), ਅਤੇ (5), ਖ਼ਬਰਾਂ (5), ਲੋਕ (5), ਸਰਕਾਰ (5), ਰਾਸ਼ਟਰੀ (5), ਕਰਨ (5), ਸੰਸਾਰ (4), ਮੰਤਰੀ (4), ਸਫ਼ਾ (4), ਲਖਨਊ (4), ਗਿਆ (4), ਅੰਤਰਰਾਸ਼ਟਰੀ (4), ਪਹਿਲਾ (4), ਟੀਮ (4), copyright (4), ਜਨਰਲ (4), ਸਿਹਤ (4), sadhu (4), singh (4), hamdard (4), ਸ੍ਰੀ (4), ਜੰਮੂ (4), ਨਾਲ (4), ਤਿੰਨ (4), ਲੁਧਿਆਣਾ (4), ਚੋਣਾਂ (4), ਲੋਕਾਂ (4), ਅੱਜ (4), ਰਹੇ (4), the (4), ਭੂਚਾਲ (4), ਪ੍ਰਦੇਸ਼ (4), ਹਰਿਆਣਾ (4), ਅਜਨਾਲਾ (4), ਖੇਡ (4), ਹੋਏ (4), ਫ਼ਿਰੋਜ਼ਾਬਾਦ (4), ਸੰਪਾਦਕੀ (4), ਫਗਵਾੜਾ (3), ਖ਼ਬਰ (3), ਕਪੂਰਥਲਾ (3), ਪੈਣ (3), ਕਨਿਆ (3), bjp (3), ਦੌਰਾ (3), ਦਿਲ (3), ਬੱਸ (3), ਚੋਣ (3), ਵਾਲੇ (3), ਨੌਜਵਾਨ (3), ਬਰਾਮਦ (3), ਹੁਸ਼ਿਆਰਪੁਰ (3), ਮਿਲੀ (3), ਅਫਰੀਕਾ (3), login (3), ਜੇਲ੍ਹ (3), ਸਰਵੇਖਣ (3), ਇਸ਼ਤਿਹਾਰ (3), ਸਿਰਲੇਖਵਾਰ (3), ਮੁਕੇਰੀਆਂ (3), ਸਾਹਿਬਜ਼ਾਦਾ (3), ਬੰਗਾ (3), ਕੀਤੇ (3), ਸਪਲੀਮੈਂਟ (3), ਸਾਡੀ (3), ਰਾਤ (3), ਮੁਖੀ (3), ਉਮਰ (3), ਸ਼ਰਾਬ (3), ਮਾਨਸਾ (3), ਭਗਤ (3), ਅੱਗ (3), ਮੁੱਖ (3), ਸਵੇਰੇ (3), ਅਫ਼ਰੀਕਾ (3), ਬਠਿੰਡਾ (3), ਕੀਤੀ (3), ਫਾਜ਼ਿਲਕਾ (3), ਖੰਨਾ (3), ਸ਼ਹੀਦ (3), ਪਠਾਨਕੋਟ (3), ਬਟਾਲਾ (3), ਗੁਰਦਾਸਪੁਰ (3), ਤਰਨਤਾਰਨ (3), ਦਿਹਾਤੀ (3), ਰੂਪਨਗਰ (3), ਪਟਿਆਲਾ (3), ਅਬੋਹਰ (3), ਸਮਰਾਲਾ (3), ਮੁਕਤਸਰ (3), ਫਰੀਦਕੋਟ (3), ਮੋਗਾ (3), ਫ਼ਤਹਿਗੜ੍ਹ (3), ਜਗਰਾਓਂ (3), ਬਰਨਾਲਾ (3), ਫਿਰੋਜ਼ਪੁਰ (3), ਸੰਗਰੂਰ (3), ਅੰਗੁਰਾਲ (2), ਰਿਹਾਇਸ਼ (2), ਢਿੱਲੋਂ (2), ਹੁੰਦੀ (2), ਤੇਲੰਗਾਨਾ (2), ਉੱਤਰ (2), ਅਕਾਲੀ (2), ਮੀਟਿੰਗ (2), ਸੁਰੱਖਿਆ (2), ਹੈਰੋਇਨ (2), ਮਜ਼ਬੂਤ (2), ਕਰੀਬ (2), ਨੇੜਿਓਂ (2), ਸਰਹੱਦ (2), ਕੌਮਾਂਤਰੀ (2), ਕਰਿਆਨਾ (2), ਪ੍ਰਸ਼ਾਸਨ (2), ਸਮੇਤ (2), ਕਾਬੂ (2), ਪਾਕਿਸਤਾਨ (2), ਘਰੋਂ (2), ਲੁਟੇਰਿਆਂ (2), ਭਾਰਤ (2), ਲੱਖਾਂ (2), ਮਾਰ (2), ਦੇਰ (2), ਬੇਟੇ (2), ਹਥਿਆਰਬੰਦ (2), ਵਿਸ਼ੇਸ਼ (2), ਸ਼ਕਤੀਆਂ (2), hans (2), ਸ਼ਹਿਰ (2), ਐਕਟ (2), ਸ਼ਹੀਦਾਂ (2), ਦਿੱਤਾ (2), ਪਿਤਾ (2), ਮੇਰੇ (2), ਭਾਰਤੀ (2), ਪਾਰਕਿੰਗ (2), ਜ਼ਬਤ (2), ਵਾਹਨਾਂ (2), ਕਣਕ (2), ਮੁਖ਼ਤਿਆਰ (2), ਕੀਤਾ (2), ਟਵੀਟ (2), ਮਾਇਆਵਤੀ (2), ਬਾਂਦਾ (2), ਗੋਲੀਆਂ (2), ਕਮਿਸ਼ਨਰ (2), ਹਸਪਤਾਲ (2), ਨਿਰਮਾਣ (2), ਕੋਈ (2), ਵਪਾਰੀ (2), ਸਫਲਤਾ (2), ਵਿਖੇ (2), ਭੋਜਸ਼ਾਲਾ (2), ਮੈਜਿਸਟ੍ਰੇਟ (2), ਮੈਂਬਰੀ (2), ਗੁਰਦੁਆਰਾ (2), ਪਹੁੰਚੀ (2), ਕੰਪਲੈਕਸ (2), ਹੋਰ (2), ਮੱਧ (2), ਸ਼ੁਰੂ (2), ਅਪ੍ਰੈਲ (2), ਮੌਤਾਂ (2), ਡਿਗਣ (2), ਬਾਲ (2), ਕਰੇਗੀ (2), ਸਮਰਪਿਤ (2), ਲਿਮਪੋਪੋ (2), ਝਟਕੇ (2), ਸੰਪਾਦਕ (2), ਮਹਿਸੂਸ (2), ਰਹਿਣ (2), ਸੱਤਾ (2), ਈਸਟਰ (2), ਸਕਦੀ (2), ਅਨੁਸਾਰ (2), ਰਾਖੀ (2), ਮਾਲ (2), ਜਾਨ (2), ਰਹੀ (2), ਵਜੇ (2), ਅਫ਼ਗਾਨਿਸਤਾਨ (2), ਸੁਧਾਰ (2), ਰਾਸ਼ਟਰਪਤੀ (2), ਰਿਹਾਅ (2), ਬੈਟਰੀ (2), live (2), ਸਵਾਲ (2), ਕਸ਼ਮੀਰ (2), ਜੈਕਬ (2), ਨੇੜੇ (2), ਲਗਾਤਾਰ (2), ਜ਼ੂਮਾ (2), ਸਭਾ (2), ਕੁਝ (2), ਪੇਪਰ (2), ajit (2), ਚਸ਼ਮਾ (2), ਕਿਹਾ (2), ਗੁਰਪ੍ਰੀਤ (2), ਜਿਸ (2), ਖੱਡ (2), ਡੂੰਘੀ (2), ਟੈਕਸੀ (2), ਯਾਤਰੀ (2), loksabhaelection2024 (2), ਦੀਆਂ (2), ਤੱਕ, ਭੇਦ, ਘੁਟਾਲੇ, ਗੰੂਜ, ਝਟਕਾ, ਹੈਰਾਨੀਜਨਕ, ਅਧਿਕਾਰੀਆਂ, ਬੁਲਾਈ, ਸੱਦੇ, ਜਾਣ, ਹਿਰਾਸਤ, ਕੇਜਰੀਵਾਲ, ਵੱਡਾ, ਚਰਚੇ, ਕਾਬੁਲ, ਵਧੀ, ਜ਼ਹਿਰ, ਕਾਲਜ, ਏਜੰਸੀ, ਲੈਣ, ਹਿੱਸਾ, ਰੋਕਿਆ, ਦਿੱਤੀ, ਆਗਾਮੀ, ਵਾਲੀਆਂ, ਹੋਣ, ਫਲੈਗ, ਕਮਿਸ਼ਨ, ਦੀਮੌਤ, ਨਿਊਜ਼, ਮੈਡੀਕਲ, ਕਹਿਣਾ, ਮੈਨੂੰ, ਦੱਸਿਆ, ਟਾਊਨ, ਕੇਪ, ਖਾਣੇ, ਤੀਬਰਤਾ, ਸਕੇਲ, ਰਿਕਟਰ, ਕੇਂਦਰ, ਰਾਸ਼ਟਰੀ, ਵਿਗਿਆਨ, ਰਿਪੋਰਟ, website, 117, ਕਰੇਗਾ, ਇੱਕ, ਕਾਨਫ਼ਰੰਸ, ਕੱਲ੍ਹ, ਸੂਬੇ, ਅਖਿਲੇਸ਼, ਅਧਿਕਾਰ, ਯਾਦਵ, ਅਖਿਲੇਸ਼, ਪਾਰਟੀ, ਸਮਾਜਵਾਦੀ, ਵੀਡੀਓਗ੍ਰਾਫੀ, ਪੋਸਟਮਾਰਟਮ, ਡਿੱਗਣ, ਪੈਨਲ, ਡਾਕਟਰਾਂ, ਪ੍ਰਬੰਧ, 2003, ਧਾਰ, ਪੁਰਾਤੱਤਵ, ਬਚਾਅ, ਪਹੁੰਚ, ਮੌਕੇ, ਕਿਊਆਰਟੀ, ਸਿਵਲ, ਚੱਟਾਨ, ਘੱਟੋ, ਵਿੱਚ, ਗੌਤਮ, guest, welcome, weather, jalandhar, home, ਪ੍ਰਵਾਹ, ਵਿਚਾਰ, 556, ਸੰਮਤ, ਚੇਤ, ਸ਼ੁੱਕਰਵਾਰ, ਬੁੱਧ, ਹੁੰਦੇ, ਘੱਟ, ਜ਼ਰੂਰੀ, ਕਰਨੇ, ਯਤਨ, ਬਚਣ, ਤੌਰ, ਲਾਜ਼ਮੀ, ਪ੍ਰਵਿਰਤੀ, ਵਿਗਾੜ, ਸੰਗਠਨਾਂ, ਸਾਰੇ, ਤਾਜਾ, ਪਹਾੜੀ, ਸ਼ਰਧਾਲੂਆਂ, ਡਿੱਗ, ਰਾਜਮਾਰਗ, ਬਟਾਲੀਅਨ, ਅਸਾਮ, ਵਧਾਇਆ, ਮਿਆਦ, ਮਹੀਨਿਆਂ, ਜ਼ਿਲਿਆਂ, ਆਸਾਮ, ਸਿਵਾਸਾਗਰ, ਚਰਾਈਦੇਓ, ਡਿਬਰੂਗੜ੍ਹ, ਤਿਨਸੁਕੀਆ, ਜ਼ਿਲ੍ਹਿਆਂ, ਚਾਰ, ਗੁਹਾਟੀ, ਪਰਿਵਾਰ, ਲੱਗੀ, ਨੁਕਸਾਨ, ਜਾਨੀ, ਲੱਗ, ਵਿਭਾਗ, ਰਾਜ, ਹੈਦਰਾਬਾਦ, ਕਰੋੜਾਂ, ਜਾਣਕਾਰੀ, ਹਾਸਲ, ਪੈਕਟ, ਬਸਪਾ, ਲਗਾਏ, ਸ਼੍ਰੀਨਗਰ, ਗੈਂਗਸਟਰਾਂ, ਸ੍ਰੀਨਗਰ, ਗ੍ਰਿਫ਼ਤਾਰ, ਸਣੇ, ਚਿੰਟੂ, ਮੁਠਭੇੜ, ਮੁਕਾਬਲੇ, ਮੁਤਾਬਕ, ਸੂਤਰਾਂ, ਆਇਆ, ਸਾਹਮਣੇ, ਮਾਮਲਾ, ਗੋਲੀਬਾਰੀ, ਵਿਚਾਲੇ, ਸਟਾਫ, ਗੰਭੀਰ, ਆਬਾਦਪੁਰਾ, ਲੁੱਟ, ਗਹਿਣਿਆਂ, ਨਗਦੀ, ਰੁਪਏ, ਨੋਕ, ਪਿਸਤੌਲ, ਲੋਟਸ, ਪੱਧਰੀ, ਉੱਚ, ਦੋਸ਼ਾਂ, ਖੋਲ੍ਹੇ, ਬੋਰਡ, ਆਪ੍ਰੇਸ਼ਨ, ਕੂੜੇ, vineet, joshi, ਜੋਗਿੰਦਰ, ਬਾਸੀ, ਦਿਲਚਸਪ, ਜਵਾਬ, ਡੰਪ, ਦੇਖ, ਸਤਾਏ, ਵਾਰਡ, ਵਾਸੀ, ਕਰਨਗੇ, ਬਾਈਕਾਟ, ਚਲਾ, ਸ਼ਾਮਿਲ, ਨੀਤੀਆਂ, ਲੜਕੇ, register, here, remember, pakistani, ਨਾਬਾਲਗ, ਵੱਡੀ, ਭਾਣਾ, ਕਾਮਯਾਬੀ, ਨਾਜਾਇਜ਼, ਹਜ਼ਾਰ, ਲੀਟਰ, ਲਾਹਣ, ਸਾਲਾ, ਵਾਪਰਿਆ, ਲਾਟਰੀ, ਮਾਫੀਆ, new, ਪ੍ਰੋ, ਖਬਰਾਂ, ਸ਼੍ਰੋਮਣੀ, ਹਿੱਤ, ਪੰਥਕ, ਸਿਧਾਂਤ, ਪਹਿਲਾਂ, ਚੰਦੂਮਾਜਰਾ, sangrur, ਹੱਤਿ, ਝੀਲ, ਵਿਧਾਇਕ, ਚੁੱਕੇ, raj, ਛੱਡਣਗੇ, ਲੜਨਗੇ, ਮਾਨ, sheetal, ਸਾਲਾਨਾ, angural, ਇਤਿਹਾਸਕ, sri, chola, sahib, kaleke, ਜੋੜ, ਸਿਮਰਨਜੀਤ, ਮੇਲਾ, ਸ਼ਰਧਾ, ਮਨਾਇਆ, ਸਟੈਂਡ, ਲਾਸ਼, ਪੀਣ, ਤਰਸ, user, password, ਬੰਦ, electromagnetic, modified, translated, converted, performed, adapted, communicated, optical, published, means, exhibited, without, prior, written, consent, powered, rebroadcast, reproduced, ਰਜਿ, reserved, 2002, newspapers, broadcasts, are, all, rights, materials, produced, belonging, may, not, whole, part, reflex, forgot, policy, registered, trademark, logo, 1984, contact, return, subscriptions, 2220593, terms, service, privacy, about, ਨਾਂਅ, ਮਾਣਮੱਤਾ, ਇਤਿਹਾਸ, 2222688, 2455960, 138, 2018, ਜਿਲਦ, ਬਾਨੀ, ਸਾਧੂ, ਫੈਕਸ, ਹਮਦਰਦ, ਫ਼ੋਨ, 0181, 2455961, 5032400, hansrajhans, ਸ਼ੀਤਲ, ਦੂਰੀ, ਯੂਨੀਵਰਸਿਟੀ, ਕੁਲਪਤੀ, ਸਤਨਾਮ, ਸੰਧੂ, ਦਰਬਾਰ, ਨਤਮਸਤਕ, ਬਣਾ, ਦੌੜਾਂ, ਚੱਲ, ਵਿਜੇ, ਸਿੰਗਲਾ, ਕਸ਼ਮੀਰ, ਲੜੇਗਾ, ਨਜ਼ਰਬੰਦ, ਹਰਾਇਆ, ਜਿੱਤ, ਪਾਕਿਸਤਾਨੀ, ਸਦੀਵੀ, ਕਪੂਰ, ਕਿਵੇਂ, ਨਵਾਬ, ਉਪਾਧੀ, ਸਵਾਮੀ, ਸਮਰਣਾਨੰਦ, ਵਿਦਾਇਗੀ, ਦੂਸਰੀ, ਯੋਗ, ਉਮੀਦਵਾਰਾਂ, ਸਿਆਸੀ, ਲੜਖੜਾਉਂਦੀ, ਬੇੜੀ, ਰਾਜਸਥਾਨ, ਬੱਚੇ, ਦਰਜ, ਬਾਹਰ, ਕਿਸ਼ਤੀ, ਸਵਾਰ, ਬੱਚਿਆਂ, ਵਿਅਕਤੀਆਂ, ਸੁਰੱਖਿਅਤ, ਕੱਢਿਆ, ਗੁਫ਼ਾ, ਉੱਤਰਾਖੰਡ, ਨਾਨਕਮਤਾ, ਕਾਰ, ਸੇਵਾ, ਹੱਤਿਆ, ਭਾਜਪਾ, ਸ਼ਾਮਿਲ, ਫਸੇ, ਦਰਿਆ, ਅਮਰੀਕਾ, ਸਿੱਖ, ਚੀਅਰਲੀਡਰ, ਬੱਚੀ, ਜਨਮ, ਦੇਣ, ਸਟਰਾਲਨ, ਸਮੂਹ, ਯਾਦ, ਟੈਨੇਸੀ, ਸਮਾਗਮ, ਖ਼ਾਲਸਾ, ਪੰਥ, ਸਾਜਨਾ, ਦਿਵਸ, ਕੀਰਤਨ, ਸਰਦਾਰ, ਕੇਸ, ਖ਼ਰੀਦ, ਪ੍ਰਬੰਧਾਂ, ਤਿਆਰੀਆਂ, ਡਿਪਟੀ, ਦੌਰਾਨ, ਕਿਉਂ, ਅਧਿਕਾਰਤ, ਦਿੱਤੇ, ਵਪਾਰਕ, ਵਿਹੜਿਆਂ, ਖ਼ਿਲਾਫ਼, ਕਾਰਵਾਈ, ਨਸ਼ਾ, ਤਸਕਰ, ਅਸਲ੍ਹੇ, ਹੁਕਮ, ਨਿਗਮ, ਕਿਤਾਬਾਂ, ਸਲੂਜਾ, slow, poi, son, ਬੇਟਾ, ਸੋਚ, ਵਿਸਾਰਿਆ, ਨਿਯਮਾਂ, ਸਪੈਸ਼ਲਿਟੀ, ਨੰੂ, ਛਿੱਕੇ, ਟੰਗ, ਸਟੋਨ, ਐਂਡ, ਸੁਪਰ, ਅੰਮਿ੍ਤਸਰ, ਵੇਚਣ, ਅਣਪਛਾਤੇ, ਕਰੋੜ, ਚੁੱਕਣ, ਕੰਮ, ਰਿਹਾ, ਪ੍ਰਭਾਵਿਤ, ਕਾਰੋਬਾਰ, 250, ਵਿਕ, ਕਰਕੇ, ਸਕੇ, ਗਰੁੱਪ, ਰਿੰਕੂ, ਸਰਕਾਰੀ, contents, ਤੋੜਨ, ਮਾਮਲੇ, ਕੂੜਾ, ਧਰਨੇ, ਲੱਖ, ਹੱਡੀ, ਲੁੱਟੇ, ਠੇਕਿਆਂ, ਅਲਾਟਮੈਂਟ, ਪੂਰਵਕ, ਸੰਪੰਨ, ਗਲੇ, ਬਣੀ, ਆਪ੍ਰੇਟਰਾਂ, ਲਿਫਟਿੰਗ, ਪੋਰਟਲ, ਸੰਚਾਲਕ, ਅਭਿਨੰਦਨ, ਛਾਪੇਮਾਰੀ, ਜਾਰੀ, ਆਵਾਜ਼,
Text of the page (random words):
ਅਜੀਤ ਪੰਜਾਬ ਦੀ ਆਵਾਜ਼ login ਅਜੀਤ ਈ ਪੇਪਰ ਅਜੀਤ ਟੀ ਵੀ ਸਿਰਲੇਖਵਾਰ ਇਸ਼ਤਿਹਾਰ ਵਰ ਦੀ ਲੋੜ ਕਨਿਆ ਦੀ ਲੋੜ ਖ਼ਬਰਾਂ ਪਹਿਲਾ ਸਫ਼ਾ ਰਾਸ਼ਟਰੀ ਅੰਤਰਰਾਸ਼ਟਰੀ ਪੰਜਾਬ ਜਨਰਲ ਖੇਡ ਸੰਸਾਰ ਸੰਪਾਦਕੀ ਦਿੱਲੀ ਹਰਿਆਣਾ ਖ਼ਬਰ ਪੰਜਾਬ ਦੀ ਜਲੰਧਰ ਕਪੂਰਥਲਾ ਫਗਵਾੜਾ ਹੁਸ਼ਿਆਰਪੁਰ ਮੁਕੇਰੀਆਂ ਸ਼ਹੀਦ ਭਗਤ ਸਿੰਘ ਨਗਰ ਬੰਗਾ ਗੁਰਦਾਸਪੁਰ ਬਟਾਲਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੂਪਨਗਰ ਪਟਿਆਲਾ ਖੰਨਾ ਸਮਰਾਲਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਸੰਗਰੂਰ ਫਿਰੋਜ਼ਪੁਰ ਬਰਨਾਲਾ ਜਗਰਾਓਂ ਫ਼ਤਹਿਗੜ੍ਹ ਸਾਹਿਬ ਫਾਜ਼ਿਲਕਾ ਅਬੋਹਰ ਬਠਿੰਡਾ ਮਾਨਸਾ ਅਜੀਤ ਸਪਲੀਮੈਂਟ ਸਾਡੀ ਸਿਹਤ welcome guest jalandhar weather home ਈ ਪੇਪਰ ਅਜੀਤ ਟੀ ਵੀ ਸਿਰਲੇਖਵਾਰ ਇਸ਼ਤਿਹਾਰ ਵਰ ਦੀ ਲੋੜ ਕਨਿਆ ਦੀ ਲੋੜ ਖ਼ਬਰਾਂ ਪਹਿਲਾ ਸਫ਼ਾ ਰਾਸ਼ਟਰੀ ਅੰਤਰਰਾਸ਼ਟਰੀ ਪੰਜਾਬ ਜਨਰਲ ਖੇਡ ਸੰਸਾਰ ਸੰਪਾਦਕੀ ਦਿੱਲੀ ਹਰਿਆਣਾ ਖ਼ਬਰ ਪੰਜਾਬ ਦੀ ਜਲੰਧਰ ਕਪੂਰਥਲਾ ਫਗਵਾੜਾ ਹੁਸ਼ਿਆਰਪੁਰ ਮੁਕੇਰੀਆਂ ਸ਼ਹੀਦ ਭਗਤ ਸਿੰਘ ਨਗਰ ਬੰਗਾ ਗੁਰਦਾਸਪੁਰ ਬਟਾਲਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੂਪਨਗਰ ਪਟਿਆਲਾ ਖੰਨਾ ਸਮਰਾਲਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਸੰਗਰੂਰ ਫਿਰੋਜ਼ਪੁਰ ਬਰਨਾਲਾ ਜਗਰਾਓਂ ਫ਼ਤਹਿਗੜ੍ਹ ਸਾਹਿਬ ਫਾਜ਼ਿਲਕਾ ਅਬੋਹਰ ਬਠਿੰਡਾ ਮਾਨਸਾ ਅਜੀਤ ਸਪਲੀਮੈਂਟ ਸਾਡੀ ਸਿਹਤ login ਜਲੰਧਰ ਸ਼ੁੱਕਰਵਾਰ 16 ਚੇਤ ਸੰਮਤ 556 ਵਿਚਾਰ ਪ੍ਰਵਾਹ ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ ਤੇ ਹੁੰਦੀ ਹੈ ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹੁੰਦੇ ਹਨ ਗੌਤਮ ਬੁੱਧ ਤਾਜਾ ਖ਼ਬਰਾਂ 1 ਦੱਖਣੀ ਅਫ਼ਰੀਕਾ ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਹਾੜੀ ਤੋਂ ਡਿਗਣ ਕਾਰਨ 45 ਮੌਤਾਂ ਲਿਮਪੋਪੋ ਦੱਖਣੀ ਅਫ਼ਰੀਕਾ 29 ਮਾਰਚ ਦੱਖਣੀ ਅਫ਼ਰੀਕਾ ਦੇ ਲਿਮਪੋਪੋ ਸੂਬੇ ਵਿਚ ਕੱਲ੍ਹ ਈਸਟਰ ਕਾਨਫ਼ਰੰਸ ਲਈ ਜਾ ਰਹੀ ਇੱਕ ਬੱਸ ਦੇ ਇਕ ਚੱਟਾਨ ਤੋਂ ਡਿੱਗਣ ਕਾਰਨ ਘੱਟੋ ਘੱਟ 45 ਲੋਕਾਂ ਦੀ ਮੌਤ 26 minutes ago 2 ਯੂ ਪੀ ਜੋ ਸਰਕਾਰ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ ਉਸ ਨੂੰ ਸੱਤਾ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਅਖਿਲੇਸ਼ ਲਖਨਊ 29 ਮਾਰਚ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਜੋ ਸਰਕਾਰ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ ਉਸ ਨੂੰ ਸੱਤਾ ਤੇ ਬਣੇ ਰਹਿਣ 32 minutes ago 3 ਮੁਖਤਾਰ ਅੰਸਾਰੀ ਦੀ ਮੌਤ ਦੀ ਤਿੰਨ ਮੈਂਬਰੀ ਟੀਮ ਕਰੇਗੀ ਮੈਜਿਸਟ੍ਰੇਟ ਜਾਂਚ ਲਖਨਊ 29 ਮਾਰਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਦੀ ਤਿੰਨ ਮੈਂਬਰੀ ਟੀਮ ਮੈਜਿਸਟ੍ਰੇਟ ਜਾਂਚ ਕਰੇਗੀ 2 ਡਾਕਟਰਾਂ ਦਾ ਪੈਨਲ ਪੋਸਟਮਾਰਟਮ ਕਰੇਗਾ ਜਿਸ ਦੀ ਵੀਡੀਓਗ੍ਰਾਫੀ ਕੀਤੀ 37 minutes ago 4 ਮੱਧ ਪ੍ਰਦੇਸ਼ 22 ਮਾਰਚ ਤੋਂ ਸ਼ੁਰੂ ਹੋਏ ਸਰਵੇਖਣ ਲਈ ਭੋਜਸ਼ਾਲਾ ਕੰਪਲੈਕਸ ਪਹੁੰਚੀ ਏ ਐਸ ਆਈ ਦੀ ਟੀਮ ਜਲੰਧਰ 29 ਮਾਰਚ ਭਾਰਤੀ ਪੁਰਾਤੱਤਵ ਸਰਵੇਖਣ ਏ ਐਸ ਆਈ ਦੀ ਇਕ ਟੀਮ 22 ਮਾਰਚ ਤੋਂ ਸ਼ੁਰੂ ਹੋਏ ਸਰਵੇਖਣ ਨੂੰ ਕਰਨ ਲਈ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਧਾਰ ਵਿਚ ਭੋਜਸ਼ਾਲਾ ਕੰਪਲੈਕਸ ਪਹੁੰਚੀ 2003 ਵਿਚ ਇਕ ਪ੍ਰਬੰਧ 1 hours 19 minutes ago 5 ਜੰਮੂ ਕਸ਼ਮੀਰ ਦੇ ਬੈਟਰੀ ਚਸ਼ਮਾ ਨੇੜੇ ਯਾਤਰੀ ਟੈਕਸੀ ਦੇ ਡੂੰਘੀ ਖੱਡ ਚ ਡਿਗਣ ਕਾਰਨ 10 ਮੌਤਾਂ ਸ੍ਰੀਨਗਰ 29 ਮਾਰਚ ਜੰਮੂ ਕਸ਼ਮੀਰ ਦੇ ਬੈਟਰੀ ਚਸ਼ਮਾ ਨੇੜੇ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਇਕ ਯਾਤਰੀ ਟੈਕਸੀ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ ਪੁਲਿਸ ਐਸ ਡੀ ਆਰ ਐਫ ਅਤੇ ਸਿਵਲ ਕਿਊਆਰਟੀ ਮੌਕੇ ਤੇ ਪਹੁੰਚ ਗਏ ਹਨ ਬਚਾਅ 3 minutes ago 6 ਜਲੰਧਰ ਪੁਲਿਸ ਵਲੋਂ ਮੁਠਭੇੜ ਤੋਂ ਬਾਅਦ ਗੈਂਗਸਟਰ ਚਿੰਟੂ ਸਣੇ 4 ਗ੍ਰਿਫ਼ਤਾਰ ਜਲੰਧਰ 29 ਮਾਰਚ ਜਲੰਧਰ ਦੇ ਆਬਾਦਪੁਰਾ ਚ ਸੀ ਆਈ ਏ ਸਟਾਫ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਸੂਤਰਾਂ ਮੁਤਾਬਕ ਮੁਕਾਬਲੇ ਚ ਗੈਂਗਸਟਰ 1 hours 49 minutes ago 7 ਅਜਨਾਲਾ ਕਰਿਆਨਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਤੇ ਗਹਿਣਿਆਂ ਦੀ ਲੁੱਟ ਅਜਨਾਲਾ 29 ਮਾਰਚ ਗੁਰਪ੍ਰੀਤ ਸਿੰਘ ਢਿੱਲੋਂ ਅੱਜ ਸਵੇਰੇ ਕਰੀਬ 5 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਵਲੋਂ ਅਜਨਾਲਾ ਸ਼ਹਿਰ ਦੇ ਇਕ ਕਰਿਆਨਾ ਵਪਾਰੀ ਦੇ ਘਰੋਂ ਪਿਸਤੌਲ ਦੀ ਨੋਕ ਤੇ ਲੱਖਾਂ 1 hours 14 minutes ago 8 ਮੁਖ਼ਤਿਆਰ ਅੰਸਾਰੀ ਦੀ ਜੇਲ੍ਹ ਚ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰ ਵਲੋਂ ਲਗਾਏ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਲੋੜ ਮਾਇਆਵਤੀ ਲਖਨਊ 29 ਮਾਰਚ ਏ ਐਫ ਐਸ ਪੀ ਏ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ ਮੁਖ਼ਤਿਆਰ ਅੰਸਾਰੀ ਦੀ ਜੇਲ੍ਹ ਚ ਹੋਈ ਮੌਤ ਨੂੰ ਲੈ ਕੇ ਉਸ 2 hours 21 minutes ago 9 ਆਸਾਮ ਦੇ 4 ਜ਼ਿਲਿਆਂ ਚ 6 ਮਹੀਨਿਆਂ ਦੀ ਮਿਆਦ ਲਈ ਹੋਰ ਵਧਾਇਆ ਗਿਆ ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਐਕਟ ਗੁਹਾਟੀ 29 ਮਾਰਚ ਏ ਐਫ ਐਸ ਪੀ ਏ ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਐਕਟ ਨੂੰ ਅਸਾਮ ਦੇ ਚਾਰ ਜ਼ਿਲ੍ਹਿਆਂ ਤਿਨਸੁਕੀਆ ਡਿਬਰੂਗੜ੍ਹ ਚਰਾਈਦੇਓ ਅਤੇ ਸਿਵਾਸਾਗਰ ਵਿਚ 2 hours 24 minutes ago 10 ਤੇਲੰਗਾਨਾ ਪੁਲਿਸ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਚ ਲੱਗੀ ਅੱਗ ਹੈਦਰਾਬਾਦ ਤੇਲੰਗਾਨਾ 29 ਮਾਰਚ ਰਾਜ ਪੁਲਿਸ ਵਿਭਾਗ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਵਿਚ ਅੱਗ ਲੱਗ ਗਈ ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ 2 hours 29 minutes ago 11 ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ ਅਜਨਾਲਾ 29 ਮਾਰਚ ਗੁਰਪ੍ਰੀਤ ਸਿੰਘ ਢਿੱਲੋਂ ਬੀ ਐਸ ਐਫ ਦੀ 117 ਬਟਾਲੀਅਨ ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ 1 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਹ ਜਾਣਕਾਰੀ 2 hours 32 minutes ago 12 ਯੂ ਪੀ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬੁਲਾਈ ਗਈ ਮੀਟਿੰਗ ਲਖਨਊ 29 ਮਾਰਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦਾ ਬਾਂਦਾ ਦੇ ਬਾਂਦਾ ਮੈਡੀਕਲ ਕਾਲਜ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ 3 hours 10 minutes ago 13 ਉੱਤਰ ਪ੍ਰਦੇਸ਼ ਰਾਤ ਦੇ ਖਾਣੇ ਚ ਜ਼ਹਿਰ ਦਿੱਤਾ ਗਿਆ ਮੇਰੇ ਪਿਤਾ ਨੂੰ ਕਿਹਾ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ ਫ਼ਿਰੋਜ਼ਾਬਾਦ 29 ਮਾਰਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੇ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦਾ ਕਹਿਣਾ ਹੈ ਮੈਨੂੰ ਪ੍ਰਸ਼ਾਸਨ ਵਲੋਂ ਕੁਝ ਨਹੀਂ ਦੱਸਿਆ 3 hours 42 minutes ago 14 ਉੱਤਰ ਪ੍ਰਦੇਸ਼ ਮੁਖਤਾਰ ਅੰਸਾਰੀ ਦੀਮੌਤ ਤੋਂ ਬਾਅਦ ਫ਼ਿਰੋਜ਼ਾਬਾਦ ਚ ਸੁਰੱਖਿਆ ਮਜ਼ਬੂਤ ਫ਼ਿਰੋਜ਼ਾਬਾਦ 29 ਮਾਰਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਫ਼ਿਰੋਜ਼ਾਬਾਦ ਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਨੇ ਫਲੈਗ ਮਾਰਚ 3 hours 48 minutes ago 15 ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਰੋਕਿਆ ਗਿਆ ਚੋਣਾਂ ਚ ਹਿੱਸਾ ਲੈਣ ਤੋਂ ਕੇਪ ਟਾਊਨ ਦੱਖਣੀ ਅਫਰੀਕਾ 29 ਮਾਰਚ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਮਈ ਵਿਚ ਹੋਣ ਵਾਲੀਆਂ ਆਗਾਮੀ ਚੋਣਾਂ 3 hours 53 minutes ago 16 ਅਫ਼ਗਾਨਿਸਤਾਨ ਚ ਭੂਚਾਲ ਦੇ ਝਟਕੇ ਮਹਿਸੂਸ ਕਾਬੁਲ 29 ਮਾਰਚ ਅੱਜ ਸਵੇਰੇ 5 11 ਵਜੇ ਅਫ਼ਗਾਨਿਸਤਾਨ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਰਤਾ 3 hours 52 minutes ago ਹੋਰ ਖ਼ਬਰਾਂ ਪਹਿਲਾ ਸਫ਼ਾ ਕੇਜਰੀਵਾਲ ਨੂੰ ਵੱਡਾ ਝਟਕਾ 1 ਅਪ੍ਰੈਲ ਤੱਕ ਵਧੀ ਈ ਡੀ ਹਿਰਾਸਤ ਪੰਜਾਬ ਚ ਸ਼ਰਾਬ ਘੁਟਾਲੇ ਦੀ ਜਾਂਚ ਦੀ ਗੰੂਜ ਕੁਝ ਅਧਿਕਾਰੀਆਂ ਨੂੰ ਦਿੱਲੀ ਸੱਦੇ ਜਾਣ ਦੇ ਚਰਚੇ ਭਾਜਪਾ ਚ ਸ਼ਾਮਿਲ ਹੋਏ ਸ਼ੀਤਲ ਅੰਗੁਰਾਲ ਨੇ ਆਪ੍ਰੇਸ਼ਨ ਲੋਟਸ ਦੇ ਖੋਲ੍ਹੇ ਹੈਰਾਨੀਜਨਕ ਭੇਦ ਉੱਤਰਾਖੰਡ ਚ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰ ਸੇਵਾ ਮੁਖੀ ਦੀ ਗੋਲੀਆਂ ਮਾਰ ਕੇ ਹੱਤਿਆ ਰਾਸ਼ਟਰੀ ਅੰਤਰਰਾਸ਼ਟਰੀ ਟੈਨੇਸੀ ਦਰਿਆ ਤੇ ਗੁਫ਼ਾ ਚ ਫਸੇ ਕਿਸ਼ਤੀ ਸਵਾਰ ਬੱਚਿਆਂ ਸਮੇਤ 33 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 7 ਅਪ੍ਰੈਲ ਨੂੰ ਸਟਰਾਲਨ ਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 31 ਨੂੰ ਅਮਰੀਕਾ ਚ ਸਾਬਕਾ ਚੀਅਰਲੀਡਰ ਦੀ ਬੱਚੀ ਨੂੰ ਜਨਮ ਦੇਣ ਬਾਅਦ ਹੋਈ ਮੌਤ ਪੰਜਾਬ ਜਨਰਲ ਬਾਲ ਸੁਧਾਰ ਘਰ ਚ ਨਜ਼ਰਬੰਦ ਦੋ ਪਾਕਿਸਤਾਨੀ ਬੱਚੇ ਰਿਹਾਅ ਅਕਾਲੀ ਦਲ ਅ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਚੋਣਾਂ ਲੜੇਗਾ ਆਪ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਸਾਬਕਾ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸਤਨਾਮ ਸਿੰਘ ਸੰਧੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਖੇਡ ਸੰਸਾਰ ਰਾਜਸਥਾਨ ਦੀ ਲਗਾਤਾਰ ਦੂਸਰੀ ਜਿੱਤ ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ ਸੰਪਾਦਕੀ ਲੜਖੜਾਉਂਦੀ ਬੇੜੀ ਪੰਜਾਬ ਤੋਂ ਯੋਗ ਉਮੀਦਵਾਰਾਂ ਦੀ ਹੀ ਚੋਣ ਕਰਨ ਸਿਆਸੀ ਦਲ ਸਵਾਮੀ ਸਮਰਣਾਨੰਦ ਦੀ ਸਦੀਵੀ ਵਿਦਾਇਗੀ ਸਰਦਾਰ ਕਪੂਰ ਸਿੰਘ ਨੂੰ ਕਿਵੇਂ ਮਿਲੀ ਨਵਾਬ ਦੀ ਉਪਾਧੀ ਜਲੰਧਰ ਰਿੰਕੂ ਅੰਗੁਰਾਲ ਦੇ ਸਰਕਾਰੀ ਬੋਰਡ ਤੋੜਨ ਦੇ ਮਾਮਲੇ ਚ ਅਣਪਛਾਤੇ ਲੋਕਾਂ ਤੇ ਕੇਸ ਦਰਜ ਜਲੰਧਰ ਸ਼ਹਿਰ ਦੇ ਸ਼ਰਾਬ ਕਾਰੋਬਾਰ ਦੇ 250 ਕਰੋੜ ਦੇ ਨਹੀਂ ਵਿਕ ਸਕੇ 7 ਗਰੁੱਪ ਜੇ ਸੀ ਬੀ ਆਪ੍ਰੇਟਰਾਂ ਦੇ ਧਰਨੇ ਕਰਕੇ ਕੂੜਾ ਚੁੱਕਣ ਦਾ ਕੰਮ ਰਿਹਾ ਪ੍ਰਭਾਵਿਤ ਪੋਰਟਲ ਸੰਚਾਲਕ ਅਭਿਨੰਦਨ ਭਾਰਤੀ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਜਾਰੀ ਅੰਮ੍ਰਿਤਸਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣੀ ਕਣਕ ਦੀ ਲਿਫਟਿੰਗ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਹੋਈ ਸਫਲਤਾ ਪੂਰਵਕ ਸੰਪੰਨ ਅੰਮਿ੍ਤਸਰ ਚ ਲੁਟੇਰਿਆਂ ਨੇ ਕਿਤਾਬਾਂ ਵੇਚਣ ਵਾਲੇ ਤੋਂ 4 ਲੱਖ ਲੁੱਟੇ ਤਿੰਨ ਨਸ਼ਾ ਤਸਕਰ ਅਸਲ੍ਹੇ ਸਮੇਤ ਕਾਬੂ ਲੁਧਿਆਣਾ ਨਿਰਮਾਣ ਦੌਰਾਨ ਕਿਉਂ ਨਹੀਂ ਹੁੰਦੀ ਅਣ ਅਧਿਕਾਰਤ ਵਪਾਰਕ ਵਿਹੜਿਆਂ ਖ਼ਿਲਾਫ਼ ਕਾਰਵਾਈ ਕਣਕ ਦੇ ਖ਼ਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ ਨਿਯਮਾਂ ਨੰੂ ਛਿੱਕੇ ਟੰਗ ਬਣੇ ਆਰ ਜੀ ਸਟੋਨ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਜਾਂਚ ਦੇ ਨਿਗਮ ਕਮਿਸ਼ਨਰ ਨੇ ਦਿੱਤੇ ਹੁਕਮ ਆਪ ਸਰਕਾਰ ਨੇ ਸ਼ਹੀਦਾਂ ਦੀ ਸੋਚ ਨੂੰ ਵਿਸਾਰਿਆ ਸਲੂਜਾ ਅਜੀਤ ਟੀ ਵੀ ਮੇਰੇ ਪਿਤਾ ਨੂੰ ਦਿੱਤਾ ਗਿਆ slow poi son ਮੁਖਤਾਰ ਅੰਸਾਰੀ ਦਾ ਬੇਟਾ ਉਮਰ ਅੰਸਾਰੀ 2024 03 29 ਜੇਲ੍ਹ ਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌ ਤ 2024 03 29 hans raj hans ਛੱਡਣਗੇ bjp hansrajhans bjp 2024 03 29 ਝੀਲ ਦੇ ਨਿਰਮਾਣ ਨੂੰ ਲੈ ਕੇ ਸਾਬਕਾ ਵਿਧਾਇਕ ਨੇ ਚੁੱਕੇ ਸਵਾਲ 2024 03 28 ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿ ਆ 2024 03 28 ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਦੇ ਹਿੱਤ ਅਤੇ ਪੰਥਕ ਸਿਧਾਂਤ ਪਹਿਲਾਂ ਪ੍ਰੋ ਚੰਦੂਮਾਜਰਾ 2024 03 28 ਅਜੀਤ ਖਬਰਾਂ 28 ਮਾਰਚ 2024 2024 03 29 ਸਿਮਰਨਜੀਤ ਸਿੰਘ ਮਾਨ sangrur ਤੋਂ ਲੜਨਗੇ ਚੋਣ 2024 03 28 ਅੱਜ ਵੀ ਲੋਕ ਪੀਣ ਵਾਲੇ ਨੂੰ ਤਰਸ ਰਹੇ ਹਨ 2024 03 28 ਬੱਸ ਸਟੈਂਡ ਤੇ ਨੌਜਵਾਨ ਦੀ ਮਿਲੀ ਲਾਸ਼ 2024 03 28 ਇਤਿਹਾਸਕ ਗੁਰਦੁਆਰਾ sri chola sahib kaleke ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ 2024 03 28 live ਸਰਕਾਰ ਦੇ ਲੋਕ ਚਲਾ ਰਹੇ ਨੇ ਲਾਟਰੀ ਤੇ ਭੂ ਮਾਫੀਆ sheetal angural 2024 03 28 loksabhaelection2024 ਕੂੜੇ ਦੇ ਡੰਪ ਦੇ ਸਤਾਏ ਵਾਰਡ ਵਾਸੀ ਲੋਕ ਸਭਾ ਚੋਣਾਂ ਦਾ ਕਰਨਗੇ ਬਾਈਕਾਟ 2024 03 28 live ਲੋਕਾਂ ਨੂੰ ਸਵਾਲ ਕਰਨ ਵਾਲੇ ਜੋਗਿੰਦਰ ਸਿੰਘ ਬਾਸੀ ਦੇ ਦਿਲਚਸਪ ਜਵਾਬ 2024 03 28 loksabhaelection2024 bjp ਦੀਆਂ ਨੀਤੀਆਂ ਨੂੰ ਦੇਖ ਕੇ ਲੋਕ ਸ਼ਾਮਿਲ ਹੋ ਰਹੇ vineet joshi 2024 03 28 42 ਸਾਲਾ ਨੌਜਵਾਨ ਨਾਲ ਵਾਪਰਿਆ ਭਾਣਾ 2024 03 28 ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਨਾਜਾਇਜ਼ 28 ਹਜ਼ਾਰ ਲੀਟਰ ਲਾਹਣ ਬਰਾਮਦ 2024 03 28 ਬਾਲ ਸੁਧਾਰ ਘਰ ਤੋਂ 2 pakistani ਨਾਬਾਲਗ ਲੜਕੇ ਰਿਹਾਅ 2024 03 28 login remember me new user register here forgot password ਸਿਰਲੇਖਵਾਰ ਇਸ਼ਤਿਹਾਰ ਵਰ ਦੀ ਲੋੜ ਕਨਿਆ ਦੀ ਲੋੜ ਖ਼ਬਰਾਂ ਪਹਿਲਾ ਸਫ਼ਾ ਰਾਸ਼ਟਰੀ ਅੰਤਰਰਾਸ਼ਟਰੀ ਪੰਜਾਬ ਜਨਰਲ ਖੇਡ ਸੰਸਾਰ ਸੰਪਾਦਕੀ ਦਿੱਲੀ ਹਰਿਆਣਾ ਖ਼ਬਰ ਪੰਜਾਬ ਦੀ ਜਲੰਧਰ ਕਪੂਰਥਲਾ ਫਗਵਾੜਾ ਹੁਸ਼ਿਆਰਪੁਰ ਮੁਕੇਰੀਆਂ ਸ਼ਹੀਦ ਭਗਤ ਸਿੰਘ ਨਗਰ ਬੰਗਾ ਗੁਰਦਾਸਪੁਰ ਬਟਾਲਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੂਪਨਗਰ ਪਟਿਆਲਾ ਖੰਨਾ ਸਮਰਾਲਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਮੋਗਾ ਸੰਗਰੂਰ ਫਿਰੋਜ਼ਪੁਰ ਬਰਨਾਲਾ ਜਗਰਾਓਂ ਫ਼ਤਹਿਗੜ੍ਹ ਸਾਹਿਬ ਫਾਜ਼ਿਲਕਾ ਅਬੋਹਰ ਬਠਿੰਡਾ ਮਾਨਸਾ ਅਜੀਤ ਸਪਲੀਮੈਂਟ ਸਾਡੀ ਸਿਹਤ ਅਜੀਤ ਦਾ ਮਾਣਮੱਤਾ ਇਤਿਹਾਸ ਸੰਪਾਦਕ ਦੇ ਨਾਂਅ about privacy terms of service subscriptions return policy contact ਰਜਿ ਨੰ pb jl 138 2018 21 ਜਿਲਦ 64 ਬਾਨੀ ਸੰਪਾਦਕ ਸਵ ਡਾ ਸਾਧੂ ਸਿੰਘ ਹਮਦਰਦ ਫ਼ੋਨ 0181 2455961 62 63 5032400 ਫੈਕਸ 2455960 2220593 2222688 is registered trademark of sadhu singh hamdard trust the ajit logo is copyright sadhu singh hamdard trust 1984 website contents copyright sadhu singh hamdard trust 2002 2024 ajit newspapers broadcasts are copyright sadhu singh hamdard trust all rights reserved copyright materials belonging to the trust may not in whole or in part be produced reproduced published rebroadcast modified translated converted performed adapted communicated by electromagnetic or optical means or exhibited without the prior written consent of the trust powered by reflex
|